punjabi_news, Daily punjabi headlines, news stories & photos...
 
 
 
Search 
 
Home :: Weather :: Mobile Version : Daily Hukmnama :: Links :: About Us :: Feedback :: Contact Us
ਅੰਤਰਰਾਸ਼ਟਰੀ
ਨੇਪਾਲ 'ਚ ਰਾਜਸ਼ਾਹੀ ਖਤਮ

ਕਾਠਮੰਢੂ : ਵੀਰਵਾਰ, 29 ਮਈ 2008 :: ਨੇਪਾਲ ਦੇ ਇਤਿਹਾਸ 'ਚ ਅੱਜ ਇੱਕ ਨਵਾਂ ਅਧਿਆਏ ਲਿਖਿਆ ਗਿਆ।ਦੇਸ਼ ਦੀ ਨਵੀਂ ਸੰਵਿਧਾਨ ਸਭਾ ਨੇ 240 ਸਾਲ ਪੁਰਾਣੀ ਰਾਜਸ਼ਾਹੀ ਨੂੰ ਖਤਮ ਕਰ ਦੇਸ਼ ਨੂੰ ਧਰਨਿਰਪੱਖ ਸੰਘੀ ਲੋਕਤੰਤਰਕ ਗਣਰਾਜ ਘੋਸ਼ਿਤ ਕਰ ਦਿੱਤਾ। ਸ਼ਾਮੀ 601 ਮੈਂਬਰੀ ਸੰਵਿਧਾਨ ਸਭਾ ਦੀ ਵੀਰੇਂਦਰ ਇੰਟਰਨੈਸ਼ਨਲ ਕਨਵੈਸ਼ਨ ਸੈਂਟਰ 'ਚ ਬੈਠਕ ਹੋਈ,ਇਸ ਵਿੱਚ ਦੇਸ਼ ਨੂੰ ਦੁਨੀਆਂ ਦਾ ਸਭ ਤੋਂ ਨਵਾਂ ਗਣਰਾਜ ਘੋਸ਼ਿਤ ਕਰਨ ਦਾ ਪ੍ਰਸਤਾਵ ਲਾਗੂ ਕੀਤਾ ਗਿਆ। ਕਈ ਬੈਠਕਾਂ ਬਾਅਦ ਸੱਤ ਪĆ...
Read Full Story

ਐਸ਼ ਦੇ ਦਿਵਾਨੇ ਹਨ ਚੀਨੀ ਨੌਜਵਾਨ

ਬਾਲੀਵੁਡ ਅਭਿਨੇਤਰੀ ਐਸ਼ਵਰਿਆ ਰਾਏ ਉਨ੍ਹਾਂ ਮੌਜੂਦਾ ਭਾਰਤੀ ਹਿਰੋਇਨਾਂ ਵਿੱਚੋਂ ਇੱਕ ਹਨ, ਜਿਨ੍ਹਾਂ ਦੇ ਪ੍ਰਸ਼ੰਸ਼ਕਾਂ ਦੀ ਗਿਣਤੀ ਭਾਰਤ ਹੀ ਨਹੀਂ ਸਗੋਂ ਚੀਨ ਵਿੱਚ ਵੀ ਵੱਡੀ ਤਾਦਾਦ ਵਿੱਚ ਹੈ. ਚੀਨ ਦੇ ਨੌਜਵਾਨਾਂ ਨੂੰ ਵੀ ਐਸ਼ ਬਹੁਤ ਪਸੰਦ ਹਨ. ਚੀਨ ਦੀ ਪ੍ਰਸਿੱਧ ਹਾਕਿਆਂਗ ਰੋਡ ਤੇ ਸਥਿਤ ਹੋਟਲ ਪਵੇਲਿਅਨ ਦੇ ਉਲ ਲਾਰਿਅਲ ਦੀ ਇੱਕ ਵੱਡੀ ਹੋਰਡਿੰਗ ਲੱਗੀ ਹੈ, ਜਿਸ ਵਿੱਚ ਐਸ਼ ਦੀ ਤਸਵੀਰ ਹੈ. ਐਸ਼ ਲੋਰਿਅਲ ਕਾਸਮੇਟਿਕ ਉਤਪਾਦਾਂ ਦੀ ਬ੍ਰਾਂਡ ਏਂਬੇਸਡਰ ਹਨ...
Read Full Story

ਮਸ਼ਹੂਰ ਅਭਿਨੇਤਾ ਧਰਮਿੰਦਰ ਨਰਮ ਸੁਭਾ ਵਾਲੇ ਹਨ

ਮਸ਼ਹੂਰ ਅਭਿਨੇਤਾ ਧਰਮਿੰਦਰ ਨਰਮ ਸੁਭਾ ਵਾਲੇ ਹਨ. ਉਨ੍ਹਾਂ ਨੇ ਫਿਲਮਾਂ ਵਿੱਚ ਆਉਣ ਤੋਂ ਪਹਿਲਾਂ ਲੁਧਿਆਣਾ ਵਿੱਚ ਰੇਲਵੇ ਕਲਰਕ ਵਜੋਂ ਕੰਮ ਕੀਤਾ. ਜਦੋ ਉਹ ਬੰਬਈ ਆਏ ਤਾਂ ਉਹਨਾਂ ਕੰਮ ਪਾਉਣ ਦੇ ਲਈ ਬਹੁਤ ਕੋਸ਼ਿਸ਼ ਕੀਤੀ ਪਰ ਕੋਈ ਵੀ ਉਨ੍ਹਾਂ ਨੂੰ ਕੰਮ ਦੇਣ ਲਈ ਰਾਜੀ ਨਹੀਂ ਸੀ ਕਿਸੇ ਨਿਰਮਾਤਾ ਨੇ ਉਨ੍ਹਾਂ ਨੂੰ ਕੁਸ਼ਤੀ ਲੜਨ ਦੀ ਸਲਾਹ ਦਿੱਤੀ ਅਤੇ ਕਿਸੇ ਨੇ ਉਨ੍ਹਾਂ ਨੂੰ ਖਿਡਾਰੀ ਬਣਨ ਦੇ ਲਈ ਕਿਹਾ ਪਰ ਧਰਮਿੰਦਰ ਨੇ ਅਪਣਾ ਇਰਾਦਾ ਪੱਕਾ ਰੱਖ ਕੇ ਹਿੰਦੀ ਸĆ...
Read Full Story


Add to Google
Add to Yahoo
Add to NewsGator.com
Add to MSN.com
add feed to cypee.com
RSS :: XML


© 2010 TheSpisNews.com
User Online : This Site Visited Times.

Page loaded in: 0.0105 seconds.for(var i=0;i