ਹਿਲੇਰੀ ਉੱਪ ਰਾਸ਼ਟਰਪਤੀ ਨਹੀਂ ਬਨਣਾ ਚਾਹੁੰਦੀ
 
 
 
Search 
 
Home :: Weather :: Mobile Version : Daily Hukmnama :: Links :: About Us :: Feedback :: Contact Us

ਹਿਲੇਰੀ ਉੱਪ ਰਾਸ਼ਟਰਪਤੀ ਨਹੀਂ ਬਨਣਾ ਚਾਹੁੰਦੀ


Date: Jun 06, 2008

  Post Comment
  Email Story
  Print Story
  Read Comments
ਵਾਸ਼ਿੰਗਟਨ, ਸ਼ੁਕਰਵਾਰ, 6 ਜੂਨ 2008:

ਵਾਈਟ ਹਾਉਸ ਪਹੁੰਚਣ ਦੀ ਉਮੀਦ ਖਤਮ ਹੋਣ ਤੋਂ ਬਾਅਦ ਹਿਲੇਰੀ ਕਲਿੰਟਨ ਉੱਪਰਾਸ਼ਟਰਪਤੀ ਬਨਣ ਦੇ ਬਾਰੇ ਨਹੀਂ ਸੋਚ ਰਹੀ। ਉਹਨਾਂ ਦੇ ਪ੍ਰਚਾਰ ਅਭਿਆਨ ਦਾ ਸੰਚਾਲਣ ਕਰਨ ਵਾਲਿਆਂ ਨੇ ਇਕ ਜਾਣਕਾਰੀ ਦਿੱਤੀ।

ਕਲਿੰਟਨ ਦੇ ਅਭਿਆਨ ਦੁਆਰਾ ਜਾਰੀ ਇੱਕ ਬਿਆਨ ਦੇ ਅਨੁਸਾਰ ਹਿਲੇਰੀ ਨੇ ਆਪਣੇ ਪੂਰੇ ਅਭਿਆਨ ਦੌਰਾਨ ਇਹ ਸਪੱਸ਼ਟ ਕਰ ਦਿੱਤਾ ਕਿ ਉਹ ਇਸ ਗੱਲ ਦੇ ਲਈ ਹਰ ਸੰਭਵ ਯਤਨ ਕਰਨਗੇ ਕਿ ਡੈਮੋਕ੍ਰੇਟਿਕ ਉਮੀਦਵਾਰ ਹੀ ਰਾਸ਼ਟਰਪਤੀ ਦੀ ਚੋਣ ਜਿੱਤੇ। ਉਹ ਉੱਪ ਰਾਸ਼ਟਰਪਤੀ ਨਹੀਂ ਬਨਣਾ ਚਾਹੁੰਦੀ।

ਬਿਆਨ ਵਿੱਚ ਕਿਹਾ ਗਿਆ ਹੈ ਕਿ ਹੁਣ ਸਿਰਫ ਅਤੇ ਸਿਰਫ ਸੀਨੇਟਰ ਬਰਾਕ ਓਬਾਮਾ ਹੀ ਇੱਕਮਾਤਰ ਪਸੰਦ ਹਨ।



© 2010 TheSpisNews.com
User Online : This Site Visited Times.

.